ਅੰਮ੍ਰਿਤਸਰ ਜਬਰ-ਜਨਾਹ ਮਾਮਲਾ: ਹਾਈ ਕੋਰਟ ਦੇ ਨਿਰਦੇਸ਼ਾਂ ਬਾਅਦ ਵੀ ਗੁਰੀ ਚਾਹਲ ਵਿਰੁੱਧ ਸ਼ੁਰੂ ਨਾ ਹੋਈ ਨਵੀਂ ਜਾਂਚ
ਅੰਮ੍ਰਿਤਸਰ, 5 ਸਤੰਬਰ: 27 ਸਾਲਾ ਮੁਟਿਆਰ ਨਾਲ ਕਥਿਤ ਅਗਵਾ ਅਤੇ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਪੁਲੀਸ ਵੱਲੋਂ ਨਵੀਂ ਜਾਂਚ ਸ਼ੁਰੂ ਨਾ ਕਰਨ ਦਾ […]












