ਲੱਖਾਂ ਦੀ ਫੀਸ ਭਰਨੋਂ ਬੇਵੱਸ ਹੋਣਹਾਰ ਨੀਟ ਵਿਦਿਆਰਥੀਆਂ ਦੇ ਮਸੀਹਾ ਬਣੇ ਦਾਨੀ ਸੱਜਣ, 5.09 ਲੱਖ ਦੀ ਦਿੱਤੀ ਵਿੱਤੀ ਮਦਦ
ਚੰਡੀਗੜ੍ਹ, 5 ਸਤੰਬਰ: ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਫੀਸ ਨਾ ਭਰ ਸਕਣ ਕਾਰਨ ਨਿਰਾਸ਼ਾ ਵਿੱਚ ਡੁੱਬੇ ਹੋਣਹਾਰ ਨੀਟ (NEET) ਪ੍ਰੀਖਿਆ ਪਾਸ ਵਿਦਿਆਰਥੀਆਂ ਦੀ ਮਦਦ ਲਈ ਦਾਨੀ ਸੱਜਣ ਅੱਗੇ ਆਏ ਹਨ। ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਤੋਂ ਬਾਅਦ ਕਰੀਬ 21 ਦਾਨੀ ਸੱਜਣਾਂ […]












