ਅਮਰੀਕਾ ਵਿੱਚ ਹਿੰਦੂ ਮੰਦਰ ਉੱਤੇ ਹਮਲੇ ਦੀ ਕੋਸ਼ਿਸ਼: 105 ਸੰਸਦ ਮੈਂਬਰਾਂ ਵੱਲੋਂ ਐੱਫਬੀਆਈ ਜਾਂਚ ਦੀ ਮੰਗ
ਨਵੀਂ ਦਿੱਲੀ,21ਅਕਤੂਬਰ: ਅਮਰੀਕਾ ਦੇ 105 ਸੰਸਦ ਮੈਂਬਰਾਂ ਨੇ ਇਲੀਨੋਇਸ ਦੇ ਇੱਕ ਹਿੰਦੂ ਮੰਦਰ ਵਿੱਚ ਹੋਈ ਗੋਲੀਬਾਰੀ ਦੀ ਕੋਸ਼ਿਸ਼ ਦੀ ਜਾਂਚ ‘ਨਫ਼ਰਤੀ ਅਪਰਾਧ’ (ਹੇਟ ਕਰਾਈਮ) ਵਜੋਂ ਕਰਨ ਲਈ ਐੱਫਬੀਆਈ ਨੂੰ ਅਪੀਲ ਕੀਤੀ ਹੈ। ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੀ
ਅਮਰੀਕਾ ਵਿੱਚ ਹਿੰਦੂ ਮੰਦਰ ਉੱਤੇ ਹਮਲੇ ਦੀ ਕੋਸ਼ਿਸ਼: 105 ਸੰਸਦ ਮੈਂਬਰਾਂ ਵੱਲੋਂ ਐੱਫਬੀਆਈ ਜਾਂਚ ਦੀ ਮੰਗ Read More »











