ਦੇਸ਼

ਮਾਰਚ ਤੋਂ ਜੁਲਾਈ ਦੌਰਾਨ ਸੋਸ਼ਲ ਮੀਡੀਆ ’ਤੇ ਸਖ਼ਤੀ: ਸਰਕਾਰ ਨੇ ਭੇਜੇ 1.95 ਲੱਖ ਬਲੌਕਿੰਗ ਹੁਕਮ

ਨਵੀਂ ਦਿੱਲੀ, 18 ਅਗਸਤ: ਔਸਤਨ ਹਰ 68 ਸਕਿੰਟ ਵਿੱਚ ਇੱਕ ਬਲੌਕਿੰਗ ਹੁਕਮ। ਯਾਨੀ ਹਰ ਦਿਨ ਲਗਭਗ 1,275 ਹੁਕਮ ਅਤੇ ਸਿਰਫ਼ ਪੰਜ ਮਹੀਨਿਆਂ ਵਿੱਚ ਲਗਭਗ 1.95 ਲੱਖ। ‘ਦਿ ਇੰਡੀਅਨ ਐਕਸਪ੍ਰੈੱਸ’ ਦੇ ਹੱਥ ਲੱਗੇ ਅੰਕੜਿਆਂ ਮੁਤਾਬਕ, ਇਸ ਸਾਲ ਮਾਰਚ ਤੋਂ ਜੁਲਾਈ ਦੇ […]

ਮਾਰਚ ਤੋਂ ਜੁਲਾਈ ਦੌਰਾਨ ਸੋਸ਼ਲ ਮੀਡੀਆ ’ਤੇ ਸਖ਼ਤੀ: ਸਰਕਾਰ ਨੇ ਭੇਜੇ 1.95 ਲੱਖ ਬਲੌਕਿੰਗ ਹੁਕਮ Read More »

ਸੁਪਰੀਮ ਕੋਰਟ ‘ਚ ਖੁਲਾਸਾ: ਦੇਸ਼ ਦੇ 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ‘ਤੇ ਚੱਲ ਰਹੇ ਨੇ ਅਪਰਾਧਿਕ ਕੇਸ

ਨਵੀਂ ਦਿੱਲੀ, 17 ਅਗਸਤ: ਸੁਪਰੀਮ ਕੋਰਟ ਵਿੱਚ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਪੇਸ਼ ਕੀਤੀ ਗਈ ਇੱਕ ਅਹਿਮ ਰਿਪੋਰਟ ਨੇ ਦੇਸ਼ ਦੀ ਸਿਆਸਤ ਦਾ ਚਿੰਤਾਜਨਕ ਚਿਹਰਾ ਸਾਹਮਣੇ ਲਿਆਂਦਾ ਹੈ। ਅਦਾਲਤ ਦੇ ਸਹਾਇਕ (ਅਮਿਕਸ ਕਿਊਰੀ) ਅਤੇ ਸੀਨੀਅਰ ਵਕੀਲ ਵਿਜੈ ਹੰਸਾਰੀਆ ਵੱਲੋਂ ਦਾਇਰ ਹਲਫ਼ਨਾਮੇ

ਸੁਪਰੀਮ ਕੋਰਟ ‘ਚ ਖੁਲਾਸਾ: ਦੇਸ਼ ਦੇ 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ‘ਤੇ ਚੱਲ ਰਹੇ ਨੇ ਅਪਰਾਧਿਕ ਕੇਸ Read More »

ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਦਾ ਗਠਨ, ਮਨਪ੍ਰੀਤ ਬਾਦਲ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

ਨਵੀਂ ਦਿੱਲੀ, 17 ਅਗਸਤ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਉਂਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਨਵੀਂ ਟੀਮ ਵਿੱਚ ਤਜਰਬੇਕਾਰ ਅਤੇ ਨੌਜਵਾਨ

ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਦਾ ਗਠਨ, ਮਨਪ੍ਰੀਤ ਬਾਦਲ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ Read More »

ਏ.ਆਈ. ਦਾ ਕਮਾਲ: ਮੰਦਰ ਬਾਹਰ ਗੁਆਚੀ ਚੱਪਲ ਲੱਭਣ ਲਈ ਨੌਜਵਾਨ ਨੇ ਲਾਇਆ ਅਨੋਖਾ ‘ਜੁਗਾੜ’

ਉਜੈਨ, 17 ਅਗਸਤ: ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਹੁਣ ਸਿਰਫ਼ ਵੱਡੇ ਕੰਮਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਰੋਜ਼ਾਨਾ ਦੀਆਂ ਅਜੀਬੋ-ਗਰੀਬ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਇਸ ਦਾ ਸਹਾਰਾ ਲਿਆ ਜਾਣ ਲੱਗਾ ਹੈ। ਇਸ ਦੀ ਇੱਕ ਬੇਹੱਦ ਦਿਲਚਸਪ ਮਿਸਾਲ

ਏ.ਆਈ. ਦਾ ਕਮਾਲ: ਮੰਦਰ ਬਾਹਰ ਗੁਆਚੀ ਚੱਪਲ ਲੱਭਣ ਲਈ ਨੌਜਵਾਨ ਨੇ ਲਾਇਆ ਅਨੋਖਾ ‘ਜੁਗਾੜ’ Read More »

‘ਧਾਰਾ 370 ਨਾ ਹਟਾਈ ਹੁੰਦੀ ਤਾਂ PoK ਦੇ ਵਸਨੀਕ ਜੰਮੂ-ਕਸ਼ਮੀਰ ਨਾਲ ਜੁੜਨ ਦੀ ਮੰਗ ਕਰ ਰਹੇ ਹੁੰਦੇ’: ਮੁੱਖ ਮੰਤਰੀ ਉਮਰ ਅਬਦੁੱਲਾ

ਨਵੀਂ ਦਿੱਲੀ, 16 ਅਗਸਤ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੁਤੰਤਰਤਾ ਦਿਵਸ ਮੌਕੇ ਸ਼੍ਰੀਨਗਰ ਦੇ ਬਖ਼ਸ਼ੀ ਸਟੇਡੀਅਮ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਹੱਦ ਪਾਰਲੇ ਹਾਲਾਤ ਅਤੇ ਜੰਮੂ-ਕਸ਼ਮੀਰ ਦੀ ਸੰਵਿਧਾਨਕ ਸਥਿਤੀ ‘ਤੇ ਮਹੱਤਵਪੂਰਨ ਵਿਚਾਰ ਰੱਖੇ। ਉਨ੍ਹਾਂ ਕਿਹਾ

‘ਧਾਰਾ 370 ਨਾ ਹਟਾਈ ਹੁੰਦੀ ਤਾਂ PoK ਦੇ ਵਸਨੀਕ ਜੰਮੂ-ਕਸ਼ਮੀਰ ਨਾਲ ਜੁੜਨ ਦੀ ਮੰਗ ਕਰ ਰਹੇ ਹੁੰਦੇ’: ਮੁੱਖ ਮੰਤਰੀ ਉਮਰ ਅਬਦੁੱਲਾ Read More »

109 ਸਾਲ ਪਹਿਲਾਂ ਅੰਗਰੇਜ਼ਾਂ ਨੂੰ ਦਿੱਤੇ 35 ਹਜ਼ਾਰ ਰੁਪਏ: ਮੱਧ ਪ੍ਰਦੇਸ਼ ਦੇ ਪਰਿਵਾਰ ਨੇ ਕੀਤੀ ਰਕਮ ਵਾਪਸੀ ਦੀ ਮੰਗ

ਮੱਧ ਪ੍ਰਦੇਸ਼ ਦੇ ਇੱਕ ਪ੍ਰਮੁੱਖ ਵਪਾਰਕ ਪਰਿਵਾਰ ਵੱਲੋਂ 109 ਸਾਲ ਪੁਰਾਣੇ ਕਰਜ਼ੇ ਦੀ ਵਾਪਸੀ ਦਾ ਮਾਮਲਾ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੇਠ ਜੁੰਮਾਲਾਲ ਰੁਠੀਆ ਦੇ ਪਰਿਵਾਰ ਕੋਲ 4 ਜੂਨ 1917 ਦਾ ਉਹ ਅਸਲੀ ਸਰਟੀਫਿਕੇਟ ਮੌਜੂਦ ਹੈ,

109 ਸਾਲ ਪਹਿਲਾਂ ਅੰਗਰੇਜ਼ਾਂ ਨੂੰ ਦਿੱਤੇ 35 ਹਜ਼ਾਰ ਰੁਪਏ: ਮੱਧ ਪ੍ਰਦੇਸ਼ ਦੇ ਪਰਿਵਾਰ ਨੇ ਕੀਤੀ ਰਕਮ ਵਾਪਸੀ ਦੀ ਮੰਗ Read More »

NCERT ਵਿੱਚ 50% ਤੋਂ ਵੱਧ ਅਤੇ CBSE ਵਿੱਚ 44% ਅਹੁਦੇ ਖਾਲੀ

ਨਵੀਂ ਦਿੱਲੀ, 14 ਅਗਸਤ: ਲੋਕ ਸਭਾ ਵਿੱਚ ਬੁੱਧਵਾਰ ਨੂੰ ਪ੍ਰਕਲਨ ਕਮੇਟੀ (2026-27) ਦੀ 18ਵੀਂ ਲੋਕ ਸਭਾ ਦੀ 10ਵੀਂ ਰਿਪੋਰਟ ਪੇਸ਼ ਕੀਤੀ ਗਈ। ਇਹ ਰਿਪੋਰਟ ਦੇਸ਼ ਵਿੱਚ ਸਸਤੀ ਅਤੇ ਮਿਆਰੀ ਸਿੱਖਿਆ ਦੇ ਬਜਟ ਅਤੇ ਨੀਤੀਗਤ ਪਹਿਲੂਆਂ ਨਾਲ ਜੁੜੀ ਹੋਈ ਹੈ। ਪੀਟੀਆਈ

NCERT ਵਿੱਚ 50% ਤੋਂ ਵੱਧ ਅਤੇ CBSE ਵਿੱਚ 44% ਅਹੁਦੇ ਖਾਲੀ Read More »

ਜਸਟਿਸ ਯਸ਼ਵੰਤ ਵਰਮਾ ਮਾਮਲਾ: ਜਾਂਚ ਕਮੇਟੀ ਨੇ ਜੱਜ ਨੂੰ ਦੋਸ਼ੀ ਕਰਾਰ ਦਿੱਤਾ

ਨਵੀਂ ਦਿੱਲੀ, 14 ਅਗਸਤ: ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਯਸ਼ਵੰਤ ਵਰਮਾ ਦੇ ਖਿਲਾਫ ਦੋਸ਼ਾਂ ਦੀ ਜਾਂਚ ਕਰਨ ਵਾਲੀ ਕਮੇਟੀ ਦੀ ਰਿਪੋਰਟ ਬੁੱਧਵਾਰ (12 ਅਗਸਤ) ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ। ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ

ਜਸਟਿਸ ਯਸ਼ਵੰਤ ਵਰਮਾ ਮਾਮਲਾ: ਜਾਂਚ ਕਮੇਟੀ ਨੇ ਜੱਜ ਨੂੰ ਦੋਸ਼ੀ ਕਰਾਰ ਦਿੱਤਾ Read More »

ਉੱਚ ਸਿੱਖਿਆ ਸਕੱਤਰ ਨਿਯੁਕਤ ਹੋਣ ਦੇ ਕੁਝ ਹੀ ਦਿਨਾਂ ਬਾਅਦ ਹਟਾਏ ਗਏ ਨਰੇਸ਼ ਪਾਲ ਗੰਗਵਾਰ, ਕਰੋੜਾਂ ਦੀ ਸਬਸਿਡੀ ਦੇ ਵਿਵਾਦ ਮਗਰੋਂ ਸਰਕਾਰ ਨੇ ਬਦਲਿਆ ਫ਼ੈਸਲਾ

ਨਵੀਂ ਦਿੱਲੀ, 13 ਅਗਸਤ: ਕੇਂਦਰ ਸਰਕਾਰ ਨੇ ਉੱਚ ਸਿੱਖਿਆ ਸਕੱਤਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਦੀਪਤੀ ਗੌੜ ਮੁਖਰਜੀ ਨੂੰ ਇਸ ਅਹੁਦੇ ‘ਤੇ ਤਾਇਨਾਤ ਕੀਤਾ ਹੈ। ਦਰਅਸਲ, 23 ਜੁਲਾਈ ਨੂੰ ਹੀ ਨਰੇਸ਼ ਪਾਲ ਗੰਗਵਾਰ ਨੂੰ ਉੱਚ ਸਿੱਖਿਆ

ਉੱਚ ਸਿੱਖਿਆ ਸਕੱਤਰ ਨਿਯੁਕਤ ਹੋਣ ਦੇ ਕੁਝ ਹੀ ਦਿਨਾਂ ਬਾਅਦ ਹਟਾਏ ਗਏ ਨਰੇਸ਼ ਪਾਲ ਗੰਗਵਾਰ, ਕਰੋੜਾਂ ਦੀ ਸਬਸਿਡੀ ਦੇ ਵਿਵਾਦ ਮਗਰੋਂ ਸਰਕਾਰ ਨੇ ਬਦਲਿਆ ਫ਼ੈਸਲਾ Read More »

ਦਿੱਲੀ ਵਿੱਚ ਵਾਤਾਵਰਣ ਮੁਆਵਜ਼ੇ ਵਜੋਂ ਵਸੂਲੇ ਗਏ 843.12 ਕਰੋੜ ਰੁਪਏ ਖਰਚ ਨਹੀਂ ਹੋਏ: ਕੈਗ ਰਿਪੋਰਟ

ਨਵੀਂ ਦਿੱਲੀ, 13 ਅਗਸਤ: ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਕੰਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਪਰਫਾਰਮੈਂਸ ਆਡਿਟ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦਿੱਲੀ ਵਿੱਚ ਵਾਤਾਵਰਣ ਮੁਆਵਜ਼ਾ ਫੀਸ (Environment Compensation Charge-ECC) ਦੀ ਉਗਰਾਹੀ ਨਾਲ ਸੰਬੰਧਿਤ 280 ਦਿਨਾਂ ਦਾ

ਦਿੱਲੀ ਵਿੱਚ ਵਾਤਾਵਰਣ ਮੁਆਵਜ਼ੇ ਵਜੋਂ ਵਸੂਲੇ ਗਏ 843.12 ਕਰੋੜ ਰੁਪਏ ਖਰਚ ਨਹੀਂ ਹੋਏ: ਕੈਗ ਰਿਪੋਰਟ Read More »