ਪੰਜਾਬ

ਗੈਂਗਸਟਰ ਗੋਲਡੀ ਬਰਾੜ ਦਾ ਦਾਅਵਾ: ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਲਈ ਜ਼ਿੰਮੇਵਾਰੀ

ਚੰਡੀਗੜ੍ਹ,23 ਅਗਸਤ: ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਤਿੰਨ ਸਾਲ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਕਥਿਤ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਆਡੀਓ ਵਿੱਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਸ ਨੇ […]

ਗੈਂਗਸਟਰ ਗੋਲਡੀ ਬਰਾੜ ਦਾ ਦਾਅਵਾ: ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਲਈ ਜ਼ਿੰਮੇਵਾਰੀ Read More »

ਪੰਜਾਬ ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ, ਪਰ ਵਸੂਲੀ ਵਿੱਚ ਭਾਰੀ ਗਿਰਾਵਟ

ਚੰਡੀਗੜ੍ਹ, 22 ਅਗਸਤ: ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਸਖ਼ਤੀ ਅਤੇ ਈ-ਚਲਾਨ ਪ੍ਰਣਾਲੀ ਦੇ ਪਸਾਰ ਕਾਰਨ ਸੂਬੇ ਵਿੱਚ ਚਲਾਨਾਂ ਦੀ ਗਿਣਤੀ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਮਿਲੇ ਵੇਰਵਿਆਂ ਮੁਤਾਬਕ, ਸਾਲ 2021 ਵਿੱਚ ਜਿੱਥੇ ਸੂਬੇ ਵਿੱਚ ਸਿਰਫ਼ 53,973 ਚਲਾਨ ਕੱਟੇ

ਪੰਜਾਬ ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ, ਪਰ ਵਸੂਲੀ ਵਿੱਚ ਭਾਰੀ ਗਿਰਾਵਟ Read More »

ਖਾਦ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ: ਐੱਨ.ਪੀ.ਕੇ. ਖਾਦ 1100 ਰੁਪਏ ਪ੍ਰਤੀ ਕੁਇੰਟਲ ਮਹਿੰਗੀ

ਚੰਡੀਗੜ੍ਹ, 19 ਅਗਸਤ: ਖਾਦ ਕੰਪਨੀਆਂ ਵੱਲੋਂ ਦੇਸ਼ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐੱਨ.ਪੀ.ਕੇ. (ਗਰੇਡ 12:32:16) ਖਾਦ ਦੀ ਕੀਮਤ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਜਾਂ 550 ਰੁਪਏ ਪ੍ਰਤੀ ਗੱਟਾ (50 ਕਿਲੋ) ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ,

ਖਾਦ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ: ਐੱਨ.ਪੀ.ਕੇ. ਖਾਦ 1100 ਰੁਪਏ ਪ੍ਰਤੀ ਕੁਇੰਟਲ ਮਹਿੰਗੀ Read More »

ਦੋਹਰੀ ਰਿਹਾਇਸ਼ ਦੇ ਦਾਅਵਿਆਂ ਕਾਰਨ ਪੰਜਾਬ ‘ਚ 525 ਮੈਡੀਕਲ ਉਮੀਦਵਾਰ ਅਯੋਗ ਕਰਾਰ

ਫਰੀਦਕੋਟ, 17 ਅਗਸਤ: ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS) ਵੱਲੋਂ 85 ਫ਼ੀਸਦੀ ਰਾਜ ਕੋਟੇ ਤਹਿਤ MBBS ਅਤੇ BDS ਦਾਖ਼ਲਿਆਂ ਦੀ ਪਹਿਲੀ ਆਨਲਾਈਨ ਕਾਉਂਸਲਿੰਗ ਦੌਰਾਨ ਵੱਡੀ ਕਾਰਵਾਈ ਕੀਤੀ ਗਈ ਹੈ।ਯੂਨੀਵਰਸਿਟੀ ਨੇ ਕੁੱਲ 5,726 ਵਿੱਚੋਂ 525 ਉਮੀਦਵਾਰਾਂ ਨੂੰ ਅਯੋਗ ਠਹਿਰਾ ਦਿੱਤਾ

ਦੋਹਰੀ ਰਿਹਾਇਸ਼ ਦੇ ਦਾਅਵਿਆਂ ਕਾਰਨ ਪੰਜਾਬ ‘ਚ 525 ਮੈਡੀਕਲ ਉਮੀਦਵਾਰ ਅਯੋਗ ਕਰਾਰ Read More »

ਪੰਜਾਬ ਵਿੱਚ ਡੀ.ਸੀ. ਦਫ਼ਤਰਾਂ ਅਤੇ ਤਹਿਸੀਲਾਂ ਦੇ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁਰੂ, ਕੰਮਕਾਜ ਠੱਪ

ਸੂਬੇ ਭਰ ਵਿੱਚ ਸਰਕਾਰੀ ਕੰਮਕਾਜ ਪ੍ਰਭਾਵਿਤ; ਮੁਲਾਜ਼ਮ ਯੂਨੀਅਨ ਵੱਲੋਂ 27 ਅਗਸਤ ਨੂੰ ‘ਮਹਾਂ ਬੰਦ’ ਦਾ ਐਲਾਨ ਚੰਡੀਗੜ੍ਹ,17 ਅਗਸਤ: ਆਪਣੀਆਂ ਹੱਕੀ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮੋਰਚਾ

ਪੰਜਾਬ ਵਿੱਚ ਡੀ.ਸੀ. ਦਫ਼ਤਰਾਂ ਅਤੇ ਤਹਿਸੀਲਾਂ ਦੇ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਸ਼ੁਰੂ, ਕੰਮਕਾਜ ਠੱਪ Read More »

ਖਨੌਰੀ ਬਾਰਡਰ ’ਤੇ ਤਣਾਅਪੂਰਨ ਸਥਿਤੀ: ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਭਾਰੀ ਬੈਰੀਕੇਡਿੰਗ 

ਚੰਡੀਗੜ੍ਹ, 16 ਅਗਸਤ: ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦਿੱਲੀ ਵੱਲ ਮਾਰਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਉੱਤੇ ਸਥਿਤੀ ਇੱਕ ਵਾਰ ਫਿਰ ਤਣਾਅਪੂਰਨ ਹੋ ਗਈ ਹੈ। ਹਰਿਆਣਾ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਜਧਾਨੀ

ਖਨੌਰੀ ਬਾਰਡਰ ’ਤੇ ਤਣਾਅਪੂਰਨ ਸਥਿਤੀ: ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਭਾਰੀ ਬੈਰੀਕੇਡਿੰਗ  Read More »

ਚੰਡੀਗੜ੍ਹ ਵਿਰਾਸਤੀ ਫਰਨੀਚਰ ਨਿਲਾਮੀ ਵਿਵਾਦ

ਚੰਡੀਗੜ੍ਹ, 15 ਅਗਸਤ: ਚੰਡੀਗੜ੍ਹ ਪ੍ਰਸ਼ਾਸਨ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਸਥਿਤ ‘ਰਾਈਟ ਡਿਜ਼ਾਈਨ ਆਕਸ਼ਨ ਹਾਊਸ’ ਵਿਖੇ ਪੀਅਰ ਜੈਨਰਿਏਟ ਵੱਲੋਂ ਡਿਜ਼ਾਈਨ ਕੀਤੇ ਗਏ ਅੱਠ ਵਿਰਾਸਤੀ ਫਰਨੀਚਰ ਪੀਸਾਂ ਦੀ ਨਿਲਾਮੀ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਕੂਟਨੀਤਕ ਦਖ਼ਲ ਦੀ

ਚੰਡੀਗੜ੍ਹ ਵਿਰਾਸਤੀ ਫਰਨੀਚਰ ਨਿਲਾਮੀ ਵਿਵਾਦ Read More »

ਪੰਜਾਬ ਵੋਟਰ ਸੂਚੀ: 20.66 ਲੱਖ ਵੋਟਰ ਬਾਹਰ, ਚੋਣ ਕਮਿਸ਼ਨ ਨੇ ਜਾਰੀ ਕੀਤਾ ਖਰੜਾ

ਚੰਡੀਗੜ੍ਹ, 14 ਅਗਸਤ: ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਪ੍ਰਕਿਰਿਆ ਤਹਿਤ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਵੋਟਰ ਸੂਚੀ ਦਾ ਖਰੜਾ ਜਾਰੀ ਕਰ ਦਿੱਤਾ ਗਿਆ ਹੈ। ਗਣਨਾ ਫਾਰਮ ਨਾ ਭਰਨ ਕਾਰਨ ਕੁੱਲ 20.66 ਲੱਖ

ਪੰਜਾਬ ਵੋਟਰ ਸੂਚੀ: 20.66 ਲੱਖ ਵੋਟਰ ਬਾਹਰ, ਚੋਣ ਕਮਿਸ਼ਨ ਨੇ ਜਾਰੀ ਕੀਤਾ ਖਰੜਾ Read More »

ਸੁਖਬੀਰ ਬਾਦਲ ‘ਤੇ ਹਮਲਾ: ਘੰਟਿਆਂ ਦੀ ਪੁੱਛਗਿੱਛ ਦੇ ਬਾਵਜੂਦ ਜਾਂਚਕਰਤਾਵਾਂ ਨੂੰ ਨਹੀਂ ਮਿਲਿਆ ਕੋਈ ਠੋਸ ਕਾਰਨ

ਨਾਂਦੇੜ, 14 ਅਗਸਤ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਕਈ ਜਾਂਚ ਏਜੰਸੀਆਂ ਵੱਲੋਂ ਲੰਮੇ ਸਮੇਂ ਤੱਕ ਪੁੱਛਗਿੱਛ ਕੀਤੇ ਜਾਣ ਦੇ ਬਾਵਜੂਦ ਪੁਲਿਸ ਨੂੰ ਕੋਈ ਠੋਸ

ਸੁਖਬੀਰ ਬਾਦਲ ‘ਤੇ ਹਮਲਾ: ਘੰਟਿਆਂ ਦੀ ਪੁੱਛਗਿੱਛ ਦੇ ਬਾਵਜੂਦ ਜਾਂਚਕਰਤਾਵਾਂ ਨੂੰ ਨਹੀਂ ਮਿਲਿਆ ਕੋਈ ਠੋਸ ਕਾਰਨ Read More »

ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਵੱਡਾ ਪੰਥਕ ਦਾਅ: ਇੰਦਰਾ ਗਾਂਧੀ ਦੇ ਕਾਤਲ ਦੇ ਪੁੱਤਰ ਨੂੰ ਦਿੱਤੀ ਟਿਕਟ, ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ

ਚੰਡੀਗੜ੍ਹ, 13 ਅਗਸਤ: ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੇ ਰਾਜਨੀਤਿਕ ਦਲ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਕਦਮ ਚੁੱਕਿਆ ਹੈ। ਪਾਰਟੀ ਨੇ

ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਵੱਡਾ ਪੰਥਕ ਦਾਅ: ਇੰਦਰਾ ਗਾਂਧੀ ਦੇ ਕਾਤਲ ਦੇ ਪੁੱਤਰ ਨੂੰ ਦਿੱਤੀ ਟਿਕਟ, ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ Read More »