ਪੰਜਾਬ ਕਾਂਗਰਸ ਦਾ ਇੰਚਾਰਜ ਬਦਲਿਆ

ਚੰਡੀਗੜ੍ਹ, 5 ਸਤੰਬਰ: ਕਾਂਗਰਸ ਨੇ ਭੂਪੇਸ਼ ਬਘੇਲ ਦੀ ਜਗ੍ਹਾ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਸੇਵਾ ਨਿਭਾਅ ਰਹੇ ਭੂਪੇਸ਼ ਬਘੇਲ ਨੂੰ ਹੁਣ ਅਸਾਮ ਲਈ ਕਾਂਗਰਸ ਦਾ ਇੰਚਾਰਜ ਲਗਾਇਆ ਗਿਆ ਹੈ।ਇਹ ਸੰਗਠਨਾਤਮਕ ਬਦਲਾਅ ਪਾਰਟੀ ਦੇ ਰਾਜ ਇੰਚਾਰਜਾਂ ਦੇ ਤਾਜ਼ਾ ਫੇਰਬਦਲ ਦਾ ਹਿੱਸਾ ਹਨ।

Leave a Comment

Your email address will not be published. Required fields are marked *