ਕੁੰਭ ਦੇ ਬਜਟ ਦਾ 0.1% ਹਿੱਸਾ ਵੀ ਸਿੱਖਿਆ ‘ਤੇ ਖਰਚ ਹੁੰਦਾ ਤਾਂ ਬਚ ਸਕਦੇ ਸਨ ਸੈਂਕੜੇ ਮਰਾਠੀ ਸਕੂਲ: ਜਸਟਿਸ ਪ੍ਰਸੰਨਾ ਵਰਾਲੇ
ਨਵੀਂ ਦਿੱਲੀ, 25 ਅਗਸਤ: ਸੁਪਰੀਮ ਕੋਰਟ ਕੋਰਟ ਦੇ ਜੱਜ ਜਸਟਿਸ ਪ੍ਰਸੰਨਾ ਵਰਾਲੇ ਨੇ ਨਾਸਿਕ ਜ਼ਿਲ੍ਹੇ ਦੇ ਸ਼ਿਰਪੁਰ ਵਿੱਚ ਆਪਣੇ ਪੁਰਾਣੇ ਸਕੂਲ ਦੇ ਦੌਰੇ ਦੌਰਾਨ ਮਰਾਠੀ ਮਾਧਿਅਮ ਸਕੂਲਾਂ ਦੀ ਲਗਾਤਾਰ ਵਿਗੜਦੀ ਹਾਲਤ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ […]












