ਤਾਜ਼ਾ ਖ਼ਬਰਾਂ

ਤਿੰਨ ਗੁਣਾ ਵਧਿਆ ਮੰਤਰੀਆਂ ਦੇ ਸਰਕਾਰੀ ਬੰਗਲਿਆਂ ਦੀ ਮੁਰੰਮਤ ਦਾ ਖ਼ਰਚਾ

ਨਵੀਂ ਦਿੱਲੀ, 24 ਅਗਸਤ: ਦਿੱਲੀ ਦੇ ਲੁਟੀਅਨਜ਼ ਖੇਤਰ ਵਿੱਚ ਸਥਿਤ ਸਰਕਾਰੀ ਬੰਗਲਿਆਂ ਦਾ ਰੱਖ-ਰਖਾਅ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ, ਜੋ ਹੁਣ ਲਗਭਗ ਇੱਕ ਸਦੀ ਪੁਰਾਣੇ ਹੋ ਚੁੱਕੇ ਹਨ। ਕੇਂਦਰੀ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਦੀ ਮੁਰੰਮਤ, ਸਾਜ਼-ਸੱਜਾ ਅਤੇ ਰੱਖ-ਰਖਾਅ ‘ਤੇ […]

ਤਿੰਨ ਗੁਣਾ ਵਧਿਆ ਮੰਤਰੀਆਂ ਦੇ ਸਰਕਾਰੀ ਬੰਗਲਿਆਂ ਦੀ ਮੁਰੰਮਤ ਦਾ ਖ਼ਰਚਾ Read More »

ਪੰਜਾਬ ਵਿੱਚ ਸਿੱਖਿਆ ਵਿਭਾਗ ਦਾ ਸੰਕਟ: ਡੀ.ਈ.ਓ. ਅਤੇ ਬੀ.ਪੀ.ਈ.ਓ. ਦੇ ਵੱਡੀ ਗਿਣਤੀ ਅਹੁਦੇ ਖਾਲੀ

ਚੰਡੀਗੜ੍ਹ, 24 ਅਗਸਤ: ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਨੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਵੱਡੀ ਪ੍ਰਸ਼ਾਸਨਿਕ ਘਾਟ ਦਾ ਖੁਲਾਸਾ ਕੀਤਾ ਹੈ, ਜਿਸ ਤਹਿਤ ਸੂਬੇ ਭਰ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ (ਡੀ.ਈ.ਓ.) ਦੇ ਲਗਭਗ 30 ਫ਼ੀਸਦੀ

ਪੰਜਾਬ ਵਿੱਚ ਸਿੱਖਿਆ ਵਿਭਾਗ ਦਾ ਸੰਕਟ: ਡੀ.ਈ.ਓ. ਅਤੇ ਬੀ.ਪੀ.ਈ.ਓ. ਦੇ ਵੱਡੀ ਗਿਣਤੀ ਅਹੁਦੇ ਖਾਲੀ Read More »

ਪੰਜਾਬ ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ, ਪਰ ਵਸੂਲੀ ਵਿੱਚ ਭਾਰੀ ਗਿਰਾਵਟ

ਚੰਡੀਗੜ੍ਹ, 22 ਅਗਸਤ: ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਸਖ਼ਤੀ ਅਤੇ ਈ-ਚਲਾਨ ਪ੍ਰਣਾਲੀ ਦੇ ਪਸਾਰ ਕਾਰਨ ਸੂਬੇ ਵਿੱਚ ਚਲਾਨਾਂ ਦੀ ਗਿਣਤੀ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਮਿਲੇ ਵੇਰਵਿਆਂ ਮੁਤਾਬਕ, ਸਾਲ 2021 ਵਿੱਚ ਜਿੱਥੇ ਸੂਬੇ ਵਿੱਚ ਸਿਰਫ਼ 53,973 ਚਲਾਨ ਕੱਟੇ

ਪੰਜਾਬ ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ, ਪਰ ਵਸੂਲੀ ਵਿੱਚ ਭਾਰੀ ਗਿਰਾਵਟ Read More »

ਮਹਾਤਮਾ ਗਾਂਧੀ ਦੀ ਇਤਿਹਾਸਕ ਹੱਥ-ਲਿਖਤ 16.20 ਕਰੋੜ ਰੁਪਏ ‘ਚ ਨਿਲਾਮੀ

ਨਵੀਂ ਦਿੱਲੀ, 21 ਅਗਸਤ: ਮਹਾਤਮਾ ਗਾਂਧੀ ਵੱਲੋਂ ਆਪਣੇ ਕਰੀਬੀ ਸਾਥੀ ਅਤੇ ਆਜ਼ਾਦੀ ਘੁਲਾਟੀਏ ਆਨੰਦ ਟੀ. ਹਿੰਗੋਰਾਨੀ ਲਈ ਲਿਖੇ ਗਏ 688 ਸਹੀਬੰਦ ਵਿਚਾਰਾਂ ਦਾ ਹੱਥ-ਲਿਖਤ ਸੰਗ੍ਰਹਿ ‘ਸੈਫਰਨਆਰਟ’ ਦੀ ਨਿਲਾਮੀ ਵਿੱਚ 16.20 ਕਰੋੜ ਰੁਪਏ ਵਿੱਚ ਵਿਕਿਆ ਹੈ। ਨਿਲਾਮੀ ਦੇ ਇਤਿਹਾਸ ਵਿੱਚ ਕਿਸੇ

ਮਹਾਤਮਾ ਗਾਂਧੀ ਦੀ ਇਤਿਹਾਸਕ ਹੱਥ-ਲਿਖਤ 16.20 ਕਰੋੜ ਰੁਪਏ ‘ਚ ਨਿਲਾਮੀ Read More »

ਦੋ ਸਾਲਾਂ ਬਾਅਦ ਸਾਹਮਣੇ ਆਏ ਪੀਐੱਮ ਕੇਅਰਜ਼ ਦੇ ਅੰਕੜੇ, 8,452 ਕਰੋੜ ‘ਚੋਂ ਖਰਚੇ ਸਿਰਫ਼ 87 ਲੱਖ

ਨਵੀਂ ਦਿੱਲੀ, 21 ਅਗਸਤ: ਪੀਐੱਮ ਕੇਅਰਜ਼ ਫੰਡ ਨੇ ਦੋ ਸਾਲ ਦੀ ਦੇਰੀ ਤੋਂ ਬਾਅਦ ਆਪਣੀ ਵੈੱਬਸਾਈਟ ‘ਤੇ ਵਿੱਤੀ ਵਰ੍ਹੇ 2023-24 ਅਤੇ 2024-25 ਦੇ ਆਡਿਟ ਕੀਤੇ ਵਿੱਤੀ ਵੇਰਵੇ ਅੱਪਲੋਡ ਕੀਤੇ ਹਨ। ਇਹ ਦਸਤਾਵੇਜ਼ 17 ਅਗਸਤ ਨੂੰ ਵੈੱਬਸਾਈਟ ‘ਤੇ ਪਾਏ ਗਏ। ਖਾਤਿਆਂ

ਦੋ ਸਾਲਾਂ ਬਾਅਦ ਸਾਹਮਣੇ ਆਏ ਪੀਐੱਮ ਕੇਅਰਜ਼ ਦੇ ਅੰਕੜੇ, 8,452 ਕਰੋੜ ‘ਚੋਂ ਖਰਚੇ ਸਿਰਫ਼ 87 ਲੱਖ Read More »

ਯੂ.ਜੀ.ਸੀ. ਨੈੱਟ ਪ੍ਰੀਖਿਆਵਾਂ ਵਿੱਚ ਗੜਬੜੀਆਂ: ਕੇਂਦਰ ਸਰਕਾਰ ਸਖ਼ਤ, NTA ਨੂੰ ਸਾਰੀਆਂ ਪ੍ਰਕਿਰਿਆਵਾਂ ਦਾ ਆਡਿਟ ਕਰਨ ਦੇ ਹੁਕਮ

ਨਵੀਂ ਦਿੱਲੀ, 19 ਅਗਸਤ: ਯੂ.ਜੀ.ਸੀ. ਨੈੱਟ ਪ੍ਰੀਖਿਆਵਾਂ ਵਿੱਚ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਖ਼ਤ ਹੋ ਗਈ ਹੈ। ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਸਾਰੀਆਂ ਪ੍ਰੀਖਿਆ ਪ੍ਰਕਿਰਿਆਵਾਂ ਦਾ ਮੁਕੰਮਲ ਆਡਿਟ ਕਰਨ ਅਤੇ ਸੁਧਾਰ ਲਈ

ਯੂ.ਜੀ.ਸੀ. ਨੈੱਟ ਪ੍ਰੀਖਿਆਵਾਂ ਵਿੱਚ ਗੜਬੜੀਆਂ: ਕੇਂਦਰ ਸਰਕਾਰ ਸਖ਼ਤ, NTA ਨੂੰ ਸਾਰੀਆਂ ਪ੍ਰਕਿਰਿਆਵਾਂ ਦਾ ਆਡਿਟ ਕਰਨ ਦੇ ਹੁਕਮ Read More »

ਖਾਦ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ: ਐੱਨ.ਪੀ.ਕੇ. ਖਾਦ 1100 ਰੁਪਏ ਪ੍ਰਤੀ ਕੁਇੰਟਲ ਮਹਿੰਗੀ

ਚੰਡੀਗੜ੍ਹ, 19 ਅਗਸਤ: ਖਾਦ ਕੰਪਨੀਆਂ ਵੱਲੋਂ ਦੇਸ਼ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐੱਨ.ਪੀ.ਕੇ. (ਗਰੇਡ 12:32:16) ਖਾਦ ਦੀ ਕੀਮਤ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਜਾਂ 550 ਰੁਪਏ ਪ੍ਰਤੀ ਗੱਟਾ (50 ਕਿਲੋ) ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ,

ਖਾਦ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ: ਐੱਨ.ਪੀ.ਕੇ. ਖਾਦ 1100 ਰੁਪਏ ਪ੍ਰਤੀ ਕੁਇੰਟਲ ਮਹਿੰਗੀ Read More »

89 ਫ਼ੀਸਦੀ ਤੋਂ ਵੱਧ ਰੇਲਵੇ ਸਟੇਸ਼ਨਾਂ ਉੱਤੇ ਬੁਨਿਆਦੀ ਯਾਤਰੀ ਸਹੂਲਤਾਂ ਦੀ ਭਾਰੀ ਘਾਟ: ਕੈਗ ਰਿਪੋਰਟ

ਨਵੀਂ ਦਿੱਲੀ, 19 ਅਗਸਤ: ਭਾਰਤ ਦੇ ਰੇਲਵੇ ਸਟੇਸ਼ਨਾਂ ਉੱਤੇ ਯਾਤਰੀਆਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਮਾੜੀ ਹਾਲਤ ਨੂੰ ਲੈ ਕੇ ਕੰਟਰੋਲਰ ਅਤੇ ਆਡੀਟਰ ਜਨਰਲ ਯਾਨੀ ਕੈਗ ਦੀ ਤਾਜ਼ਾ ਰਿਪੋਰਟ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੰਸਦ ਵਿੱਚ

89 ਫ਼ੀਸਦੀ ਤੋਂ ਵੱਧ ਰੇਲਵੇ ਸਟੇਸ਼ਨਾਂ ਉੱਤੇ ਬੁਨਿਆਦੀ ਯਾਤਰੀ ਸਹੂਲਤਾਂ ਦੀ ਭਾਰੀ ਘਾਟ: ਕੈਗ ਰਿਪੋਰਟ Read More »

ਮਾਰਚ ਤੋਂ ਜੁਲਾਈ ਦੌਰਾਨ ਸੋਸ਼ਲ ਮੀਡੀਆ ’ਤੇ ਸਖ਼ਤੀ: ਸਰਕਾਰ ਨੇ ਭੇਜੇ 1.95 ਲੱਖ ਬਲੌਕਿੰਗ ਹੁਕਮ

ਨਵੀਂ ਦਿੱਲੀ, 18 ਅਗਸਤ: ਔਸਤਨ ਹਰ 68 ਸਕਿੰਟ ਵਿੱਚ ਇੱਕ ਬਲੌਕਿੰਗ ਹੁਕਮ। ਯਾਨੀ ਹਰ ਦਿਨ ਲਗਭਗ 1,275 ਹੁਕਮ ਅਤੇ ਸਿਰਫ਼ ਪੰਜ ਮਹੀਨਿਆਂ ਵਿੱਚ ਲਗਭਗ 1.95 ਲੱਖ। ‘ਦਿ ਇੰਡੀਅਨ ਐਕਸਪ੍ਰੈੱਸ’ ਦੇ ਹੱਥ ਲੱਗੇ ਅੰਕੜਿਆਂ ਮੁਤਾਬਕ, ਇਸ ਸਾਲ ਮਾਰਚ ਤੋਂ ਜੁਲਾਈ ਦੇ

ਮਾਰਚ ਤੋਂ ਜੁਲਾਈ ਦੌਰਾਨ ਸੋਸ਼ਲ ਮੀਡੀਆ ’ਤੇ ਸਖ਼ਤੀ: ਸਰਕਾਰ ਨੇ ਭੇਜੇ 1.95 ਲੱਖ ਬਲੌਕਿੰਗ ਹੁਕਮ Read More »

ਸੁਪਰੀਮ ਕੋਰਟ ‘ਚ ਖੁਲਾਸਾ: ਦੇਸ਼ ਦੇ 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ‘ਤੇ ਚੱਲ ਰਹੇ ਨੇ ਅਪਰਾਧਿਕ ਕੇਸ

ਨਵੀਂ ਦਿੱਲੀ, 17 ਅਗਸਤ: ਸੁਪਰੀਮ ਕੋਰਟ ਵਿੱਚ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਪੇਸ਼ ਕੀਤੀ ਗਈ ਇੱਕ ਅਹਿਮ ਰਿਪੋਰਟ ਨੇ ਦੇਸ਼ ਦੀ ਸਿਆਸਤ ਦਾ ਚਿੰਤਾਜਨਕ ਚਿਹਰਾ ਸਾਹਮਣੇ ਲਿਆਂਦਾ ਹੈ। ਅਦਾਲਤ ਦੇ ਸਹਾਇਕ (ਅਮਿਕਸ ਕਿਊਰੀ) ਅਤੇ ਸੀਨੀਅਰ ਵਕੀਲ ਵਿਜੈ ਹੰਸਾਰੀਆ ਵੱਲੋਂ ਦਾਇਰ ਹਲਫ਼ਨਾਮੇ

ਸੁਪਰੀਮ ਕੋਰਟ ‘ਚ ਖੁਲਾਸਾ: ਦੇਸ਼ ਦੇ 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ‘ਤੇ ਚੱਲ ਰਹੇ ਨੇ ਅਪਰਾਧਿਕ ਕੇਸ Read More »