ਸੁਪਰੀਮ ਕੋਰਟ ‘ਚ ਖੁਲਾਸਾ: ਦੇਸ਼ ਦੇ 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ‘ਤੇ ਚੱਲ ਰਹੇ ਨੇ ਅਪਰਾਧਿਕ ਕੇਸ
ਨਵੀਂ ਦਿੱਲੀ, 17 ਅਗਸਤ: ਸੁਪਰੀਮ ਕੋਰਟ ਵਿੱਚ ਰਾਜਨੀਤੀ ਦੇ ਅਪਰਾਧੀਕਰਨ ਬਾਰੇ ਪੇਸ਼ ਕੀਤੀ ਗਈ ਇੱਕ ਅਹਿਮ ਰਿਪੋਰਟ ਨੇ ਦੇਸ਼ ਦੀ ਸਿਆਸਤ ਦਾ ਚਿੰਤਾਜਨਕ ਚਿਹਰਾ ਸਾਹਮਣੇ ਲਿਆਂਦਾ ਹੈ। ਅਦਾਲਤ ਦੇ ਸਹਾਇਕ (ਅਮਿਕਸ ਕਿਊਰੀ) ਅਤੇ ਸੀਨੀਅਰ ਵਕੀਲ ਵਿਜੈ ਹੰਸਾਰੀਆ ਵੱਲੋਂ ਦਾਇਰ ਹਲਫ਼ਨਾਮੇ












