ਲਿਓਨਲ ਮੈਸੀ ਦਾ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ: ਅਰਜਨਟੀਨਾ ਦੇ ਮਹਾਨ ਸਟਾਰ ਨੇ ਰਾਸ਼ਟਰੀ ਟੀਮ ਨੂੰ ਅਲਵਿਦਾ ਕਿਹਾ
ਬਿਊਨਸ ਆਇਰਸ, 1 ਸਤੰਬਰ: ਅਰਜਨਟੀਨਾ ਨੂੰ 2022 ਵਿੱਚ ਆਲਮੀ ਚੈਂਪੀਅਨ ਬਣਾਉਣ ਵਾਲੇ ਮਹਾਨ ਫੁਟਬਾਲਰ ਲਿਓਨਲ ਮੈਸੀ ਨੇ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 39 ਸਾਲਾ ਇਸ ਦਿਗਜ਼ ਖਿਡਾਰੀ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ












