ਹਵਾਈ ਈਂਧਣ ਦੀਆਂ ਵਧਦੀਆਂ ਕੀਮਤਾਂ ਨਾਲ ਜਹਾਜ਼ੀ ਸਫ਼ਰ ਹੋ ਸਕਦਾ ਹੈ ਮਹਿੰਗਾ: IOCL ਵੱਲੋਂ ਏਟੀਐੱਫ਼ ਦੇ ਰੇਟਾਂ ‘ਚ ਭਾਰੀ ਵਾਧਾ
ਨਵੀਂ ਦਿੱਲੀ, 1 ਸਤੰਬਰ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਘਰੇਲੂ ਏਅਰਲਾਈਨਾਂ ਲਈ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ 5.46 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਹਵਾਈ ਈਂਧਣ ਦੀ ਕੀਮਤ 6.28 ਰੁਪਏ ਪ੍ਰਤੀ ਲੀਟਰ ਵਧ ਕੇ 121.28 […]












