ਤਾਜ਼ਾ ਖ਼ਬਰਾਂ

ਬਰਨਾਲਾ, ਬਠਿੰਡਾ ਅਤੇ ਮਾਨਸਾ ਦੇ ਪ੍ਰਾਈਵੇਟ ਸਕੂਲ-ਕਾਲਜ 3 ਸਤੰਬਰ ਨੂੰ ਰਹਿਣਗੇ ਬੰਦ

ਬਰਨਾਲਾ, 2 ਸਤੰਬਰ: ਪ੍ਰਾਈਵੇਟ ਸਕੂਲ ਬੱਸ ਟਰਾਂਸਪੋਰਟਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਚੈਕਿੰਗ ਤੇ ਚਲਾਨਾਂ ਦੇ ਵਿਰੋਧ ਵਿੱਚ 3 ਸਤੰਬਰ ਨੂੰ ਬਰਨਾਲਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਸਾਰੇ ਪ੍ਰਾਈਵੇਟ ਸਕੂਲ ਅਤੇ ਕਾਲਜ […]

ਬਰਨਾਲਾ, ਬਠਿੰਡਾ ਅਤੇ ਮਾਨਸਾ ਦੇ ਪ੍ਰਾਈਵੇਟ ਸਕੂਲ-ਕਾਲਜ 3 ਸਤੰਬਰ ਨੂੰ ਰਹਿਣਗੇ ਬੰਦ Read More »

ਨੇਪਾਲ ਹੜ੍ਹ: ਮੌਤ ਨੂੰ ਨੇੜਿਓਂ ਦੇਖਣ ਵਾਲਾ 40 ਸਾਲ ਪੁਰਾਣਾ ‘ਗ੍ਰੀਨ ਹਾਊਸ’

ਕਾਠਮਾਂਡੂ, 2 ਸਤੰਬਰ: ਨੇਪਾਲ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਕੁਦਰਤ ਦੇ ਕਹਿਰ ਸਾਹਮਣੇ ਵੱਡੀਆਂ-ਵੱਡੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ, ਪਰ ਨੁਵਾਕੋਟ ਜ਼ਿਲ੍ਹੇ ਵਿੱਚ ਇੱਕ 40 ਸਾਲ ਪੁਰਾਣਾ ਹਰੇ ਰੰਗ ਦਾ ਘਰ (ਗ੍ਰੀਨ ਹਾਊਸ) ਤ੍ਰਿਸ਼ੂਲਾ ਨਦੀ ਦੇ ਤੇਜ਼ ਵੇਗ

ਨੇਪਾਲ ਹੜ੍ਹ: ਮੌਤ ਨੂੰ ਨੇੜਿਓਂ ਦੇਖਣ ਵਾਲਾ 40 ਸਾਲ ਪੁਰਾਣਾ ‘ਗ੍ਰੀਨ ਹਾਊਸ’ Read More »

ਨੇਪਾਲ ਹੜ੍ਹ: ਮ੍ਰਿਤਕਾਂ ਦੀ ਗਿਣਤੀ 1,127 ਹੋਈ, ਬਚਾਅ ਕਾਰਜ ਜਾਰੀ

ਕਾਠਮਾਂਡੂ, 2 ਸਤੰਬਰ: ਇੱਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਨੇਪਾਲ ਵਿੱਚ ਆਏ ਭਿਆਨਕ ਅਚਾਨਕ ਹੜ੍ਹਾਂ (ਫਲੈਸ਼ ਫਲੱਡ) ਕਾਰਨ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਪੁਲੀਸ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ ਇਸ ਹਿਮਾਲਿਆਈ ਤਬਾਹੀ ਵਿੱਚ ਮਾਰਨ ਵਾਲਿਆਂ ਦੀ ਗਿਣਤੀ ਵਧ

ਨੇਪਾਲ ਹੜ੍ਹ: ਮ੍ਰਿਤਕਾਂ ਦੀ ਗਿਣਤੀ 1,127 ਹੋਈ, ਬਚਾਅ ਕਾਰਜ ਜਾਰੀ Read More »

ਡੀ.ਏ. ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ਪਹੁੰਚੀ

ਚੰਡੀਗੜ੍ਹ, 1 ਸਤੰਬਰ: ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੋ ਹਫ਼ਤਿਆਂ ਦੇ ਅੰਦਰ 14,191 ਕਰੋੜ ਰੁਪਏ ਦਾ ਮਹਿੰਗਾਈ ਭੱਤਾ (DA) ਅਤੇ ਮਹਿੰਗਾਈ ਰਾਹਤ ਦਾ ਬਕਾਇਆ ਭਰਨ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ

ਡੀ.ਏ. ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ਪਹੁੰਚੀ Read More »

ਪੰਜਾਬ ਯੂਨੀਵਰਸਿਟੀ ਚੋਣਾਂ: ਏਬੀਵੀਪੀ ਅਤੇ ਐੱਸਓਆਈ ਦਾ ਗਠਜੋੜ ਪਿਆ ਭਾਰੂ, ‘ਸੱਥ’ ਦੀ ਹਾਰ ਅਤੇ ਪੰਜਾਬ ਦੀ ਸਿਆਸਤ ਲਈ ਨਵੇਂ ਸੰਕੇਤ

ਚੰਡੀਗੜ੍ਹ, 1 ਸਤੰਬਰ: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਕੈਂਪਸ ਰਾਜਨੀਤੀ ਦੇ ਨਾਲ-ਨਾਲ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਵੀ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਏਬੀਵੀਪੀ ਦੇ ਅੰਕਿਤ ਬਿਧਾਨ ਨੇ ਪ੍ਰਧਾਨਗੀ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ

ਪੰਜਾਬ ਯੂਨੀਵਰਸਿਟੀ ਚੋਣਾਂ: ਏਬੀਵੀਪੀ ਅਤੇ ਐੱਸਓਆਈ ਦਾ ਗਠਜੋੜ ਪਿਆ ਭਾਰੂ, ‘ਸੱਥ’ ਦੀ ਹਾਰ ਅਤੇ ਪੰਜਾਬ ਦੀ ਸਿਆਸਤ ਲਈ ਨਵੇਂ ਸੰਕੇਤ Read More »

ਹਵਾਈ ਈਂਧਣ ਦੀਆਂ ਵਧਦੀਆਂ ਕੀਮਤਾਂ ਨਾਲ ਜਹਾਜ਼ੀ ਸਫ਼ਰ ਹੋ ਸਕਦਾ ਹੈ ਮਹਿੰਗਾ: IOCL ਵੱਲੋਂ ਏਟੀਐੱਫ਼ ਦੇ ਰੇਟਾਂ ‘ਚ ਭਾਰੀ ਵਾਧਾ

ਨਵੀਂ ਦਿੱਲੀ, 1 ਸਤੰਬਰ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਘਰੇਲੂ ਏਅਰਲਾਈਨਾਂ ਲਈ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ 5.46 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਹਵਾਈ ਈਂਧਣ ਦੀ ਕੀਮਤ 6.28 ਰੁਪਏ ਪ੍ਰਤੀ ਲੀਟਰ ਵਧ ਕੇ 121.28

ਹਵਾਈ ਈਂਧਣ ਦੀਆਂ ਵਧਦੀਆਂ ਕੀਮਤਾਂ ਨਾਲ ਜਹਾਜ਼ੀ ਸਫ਼ਰ ਹੋ ਸਕਦਾ ਹੈ ਮਹਿੰਗਾ: IOCL ਵੱਲੋਂ ਏਟੀਐੱਫ਼ ਦੇ ਰੇਟਾਂ ‘ਚ ਭਾਰੀ ਵਾਧਾ Read More »

ਨੀਟ ਪਾਸ ਹੋਣਹਾਰਾਂ ਦੀਆਂ ਖ਼ੁਸ਼ੀਆਂ ‘ਤੇ ਗੁਰਬਤ ਦਾ ਸਾਇਆ: ਫ਼ੀਸਾਂ ਦੀ ਵੱਡੀ ਦੀਵਾਰ ਨੇ ਰੋਕੇ ਡਾਕਟਰ ਬਣਨ ਦੇ ਸੁਪਨੇ

ਚੰਡੀਗੜ੍ਹ, 1 ਸਤੰਬਰ: ਮੈਡੀਕਲ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੇ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਨੀਟ (NEET) ਦੀ ਪ੍ਰੀਖਿਆ ਤਾਂ ਪਾਸ ਕਰ ਲਈ ਹੈ, ਪਰ ਹੁਣ ਡਾਕਟਰੀ ਦੀ ਪੜ੍ਹਾਈ ਲਈ

ਨੀਟ ਪਾਸ ਹੋਣਹਾਰਾਂ ਦੀਆਂ ਖ਼ੁਸ਼ੀਆਂ ‘ਤੇ ਗੁਰਬਤ ਦਾ ਸਾਇਆ: ਫ਼ੀਸਾਂ ਦੀ ਵੱਡੀ ਦੀਵਾਰ ਨੇ ਰੋਕੇ ਡਾਕਟਰ ਬਣਨ ਦੇ ਸੁਪਨੇ Read More »

ਪੰਜਾਬ ਦੇ ਪਾਣੀਆਂ ਅਤੇ ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ‘ਤੇ 7 ਰੋਜ਼ਾ ਮੋਰਚਾ ਸ਼ੁਰੂ

ਚੰਡੀਗੜ੍ਹ, 1 ਸਤੰਬਰ: ਸੰਯੁਕਤ ਕਿਸਾਨ ਮੋਰਚੇ (ਐੱਸ ਕੇ ਐੱਮ) ਵੱਲੋਂ ਪੰਜਾਬ ਦੇ ਪਾਣੀਆਂ ਅਤੇ ਕਿਸਾਨੀ ਨਾਲ ਜੁੜੇ ਅਹਿਮ ਮੁੱਦਿਆਂ ‘ਤੇ 1 ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਉਣ ਦੇ ਦਿੱਤੇ ਸੱਦੇ ਤਹਿਤ ਸੂਬੇ ਭਰ ਤੋਂ ਕਿਸਾਨਾਂ ਦੇ ਕਾਫ਼ਲੇ

ਪੰਜਾਬ ਦੇ ਪਾਣੀਆਂ ਅਤੇ ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ‘ਤੇ 7 ਰੋਜ਼ਾ ਮੋਰਚਾ ਸ਼ੁਰੂ Read More »

ਦਿੱਲੀ ‘ਚ ਡਰਾਫਟ ਵੋਟਰ ਸੂਚੀ ‘ਚੋਂ ਇੱਕ ਤਿਹਾਈ ਵੋਟਰ ਬਾਹਰ, 47.56 ਲੱਖ ਨਾਂ ਕੱਟੇ ਗਏ

ਨਵੀਂ ਦਿੱਲੀ, 31 ਅਗਸਤ: ਨਵੀਂ ਦਿੱਲੀ ਵਿੱਚ ਵਿਸ਼ੇਸ਼ ਵਿਆਪਕ ਸੁਧਾਰ (SIR) ਮੁਹਿੰਮ ਤੋਂ ਬਾਅਦ ਜਾਰੀ ਕੀਤੀ ਗਈ ਡਰਾਫਟ ਵੋਟਰ ਸੂਚੀ ਵਿੱਚੋਂ 47.56 ਲੱਖ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ, ਜੋ ਕੁੱਲ ਵੋਟਰਾਂ ਦਾ 32.78 ਫੀਸਦੀ ਬਣਦਾ ਹੈ। ਚੋਣ ਕਮਿਸ਼ਨ

ਦਿੱਲੀ ‘ਚ ਡਰਾਫਟ ਵੋਟਰ ਸੂਚੀ ‘ਚੋਂ ਇੱਕ ਤਿਹਾਈ ਵੋਟਰ ਬਾਹਰ, 47.56 ਲੱਖ ਨਾਂ ਕੱਟੇ ਗਏ Read More »

ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਾਜਾ ਵੜਿੰਗ ਨੂੰ 5 ਦਿਨਾਂ ਵਿੱਚ ਗ੍ਰਿਫ਼ਤਾਰ ਕਰਨ ਦੇ ਹੁਕਮ, ਪੁਲੀਸ ਦੀ ਢਿੱਲ ‘ਤੇ ਜਤਾਈ ਚਿੰਤਾ

ਚੰਡੀਗੜ੍ਹ, 31 ਅਗਸਤ: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਮਿਸ਼ਨ ਨੇ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ

ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਾਜਾ ਵੜਿੰਗ ਨੂੰ 5 ਦਿਨਾਂ ਵਿੱਚ ਗ੍ਰਿਫ਼ਤਾਰ ਕਰਨ ਦੇ ਹੁਕਮ, ਪੁਲੀਸ ਦੀ ਢਿੱਲ ‘ਤੇ ਜਤਾਈ ਚਿੰਤਾ Read More »