ਆਰ.ਬੀ.ਆਈ. ਦੇ ਅਨੁਮਾਨਾਂ ਨੂੰ ਪਛਾੜਦਿਆਂ ਭਾਰਤੀ ਅਰਥਚਾਰੇ ‘ਚ ਸ਼ਾਨਦਾਰ ਉਛਾਲ, ਪਹਿਲੀ ਤਿਮਾਹੀ ‘ਚ ਜੀ.ਡੀ.ਪੀ. ਵਾਧਾ ਦਰ 7.8 ਫੀਸਦੀ ਦਰਜ
ਨਵੀਂ ਦਿੱਲੀ, 31 ਅਗਸਤ: ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਵਧਦੀ ਮਹਿੰਗਾਈ ਦੇ ਬਾਵਜੂਦ ਭਾਰਤੀ ਅਰਥਚਾਰੇ ਨੇ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਭਾਰਤੀ ਰਿਜ਼ਰਵ ਬੈਂਕ (RBI) ਦੇ ਅੰਦਾਜ਼ਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ […]












