ਦੁਨੀਆ ਭਰ ‘ਚ 2027 ਤੱਕ ਗਰਮੀ ਵਧਾਏਗਾ ‘ਅਲ ਨੀਨੋ’, ਭਾਰਤ ‘ਚ ਸੋਕੇ ਅਤੇ ਫ਼ਸਲਾਂ ਲਈ ਖੜ੍ਹਾ ਹੋਇਆ ਵੱਡਾ ਖ਼ਤਰਾ
ਨਵੀਂ ਦਿੱਲੀ, 4 ਸਤੰਬਰ: ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਭੂ-ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਵਿੱਚ ਪੈਦਾ ਹੋਏ ਅਲ ਨੀਨੋ ਦੇ ਹਾਲਾਤ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸ਼ਕਤੀਸ਼ਾਲੀ ਹੋ ਸਕਦੇ ਹਨ ਅਤੇ ਇਹ ਪ੍ਰਭਾਵ ਫ਼ਰਵਰੀ 2027












