ਇਸ਼ਤਿਹਾਰਾਂ ਦੇ ਖਰਚੇ ਵਿੱਚ ਯੋਗੀ ਨੇ ਮੋਦੀ ਨੂੰ ਵੀ ਪਿੱਛੇ ਛੱਡਿਆ: ਯੂ.ਪੀ. ਸਰਕਾਰ ਨੇ 8 ਸਾਲਾਂ ਵਿੱਚ ਖਰਚੇ 6812 ਕਰੋੜ ਰੁਪਏ
ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਪ੍ਰਚਾਰ-ਪ੍ਰਸਾਰ ‘ਤੇ ਰੋਜ਼ਾਨਾ ਔਸਤਨ 2.32 ਕਰੋੜ ਰੁਪਏ ਖਰਚ ਕੀਤੇ ਹਨ। ਵਿੱਤੀ ਸਾਲ 2017-18 ਤੋਂ 2024-25 ਦੇ ਵਿਚਕਾਰ ਇਸ਼ਤਿਹਾਰਾਂ ‘ਤੇ ਕੁੱਲ 6811.94 ਕਰੋੜ ਰੁਪਏ ਖਰਚ ਹੋਏ ਹਨ, ਜੋ […]










